ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ…
ਚਾਰ ਦਿਨ ਜ਼ਿੰਦਗੀ ਦੇ ਸੌਖੇ ਲੰਘ ਜਾਣੇ ਸੀ
ਸੱਜਣਾ ਜੇ ਸਾਨੂੰ ਸਾਡੀ ਗੱਲ ਮੰਨ ਮਿਲਦਾ
.
Tere mere pyar da gawah milda
Ajj kal kothe utte kalla chan milda
…
Char din zindagi de saukhe langh jaane si
Sajna je sanu sadi gall mann milda
#Missing #Sunshine #Raining #Summer #Auckland